ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਹੰਗਾਮਾ: ਦਿੱਲੀ ਏਅਰਪੋਰਟ ਤੱਕ ਬੱਸਾਂ ਨੂੰ ਲੈ ਕੇ ਨਵੇਂ ਤੇ ਪੁਰਾਣੇ ਟਰਾਂਸਪੋਰਟ ਮੰਤਰੀ ਆਹਮੋ-ਸਾਹਮਣੇ, ਰਾਘਵ ਚੱਢਾ ‘ਤੇ ਤਾਅਨੇ ਮਾਰਨ ‘ਤੇ ‘ਆਪ’ ਵਿਧਾਇਕ ਭੜਕੇ

ਚੰਡੀਗੜ੍ਹ, 29 ਜੂਨ (ਦ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ 5ਵੇਂ ਦਿਨ ਦੀ ਕਾਰਵਾਈ ਦੌਰਾਨ ਦਿੱਲੀ ਏਅਰਪੋਰਟ ਤੱਕ ਬੱਸਾਂ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਪ੍ਰਸ਼ਨ ਕਾਲ ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਸ਼ੁਰੂ ਕੀਤੀਆਂ ਹਨ। ਇਸ ‘ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ … Continue reading ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਹੰਗਾਮਾ: ਦਿੱਲੀ ਏਅਰਪੋਰਟ ਤੱਕ ਬੱਸਾਂ ਨੂੰ ਲੈ ਕੇ ਨਵੇਂ ਤੇ ਪੁਰਾਣੇ ਟਰਾਂਸਪੋਰਟ ਮੰਤਰੀ ਆਹਮੋ-ਸਾਹਮਣੇ, ਰਾਘਵ ਚੱਢਾ ‘ਤੇ ਤਾਅਨੇ ਮਾਰਨ ‘ਤੇ ‘ਆਪ’ ਵਿਧਾਇਕ ਭੜਕੇ